Xossip

Go Back Xossip > Mirchi> Stories> Regional> Punjabi > ਮਦਮਸਤ ਜਵਾਨੀਆਂ ਇੱਕ ਪੰਜਾਬੀ ਕਹਾਣੀ

Closed Thread Free Video Chat with Indian Girls
 
Thread Tools Search this Thread
  #21  
Old 15th June 2017
Sexy Reet's Avatar
Sexy Reet Sexy Reet is offline
Custom title
 
Join Date: 6th December 2011
Location: PunJab
Posts: 4,428
Rep Power: 37 Points: 22542
Sexy Reet is one with the universeSexy Reet is one with the universeSexy Reet is one with the universeSexy Reet is one with the universeSexy Reet is one with the universe
All the best
______________________________
New Story
ਮਸ਼ਹੂਰ ਰੰਨਾਂ - Mashoor Ranna
ਦੂਜੀ ਕਹਾਣੀ
ਕੰਮੋ ਸਰਪੰਚਣੀ
Upcoming Story - Sunanda Sharma After Show

  #22  
Old 15th June 2017
PawandeepSinghSandhu PawandeepSinghSandhu is online now
 
Join Date: 13th March 2017
Location: PUNJAB(INDIA)
Posts: 214
Rep Power: 1 Points: 245
PawandeepSinghSandhu is beginning to get noticed
Quote:
Originally Posted by Sexy Reet View Post
All the best
Thanks reet ji
______________________________
PAWANDEEP SINGH SANDHU

  #23  
Old 15th June 2017
Notorious_Jatt Notorious_Jatt is offline
 
Join Date: 19th August 2015
Location: Punjab
Posts: 515
Rep Power: 5 Points: 205
Notorious_Jatt is beginning to get noticed
All the very best.
______________________________
In the End.Its all about Peace , Love and Respect

  #24  
Old 15th June 2017
PawandeepSinghSandhu PawandeepSinghSandhu is online now
 
Join Date: 13th March 2017
Location: PUNJAB(INDIA)
Posts: 214
Rep Power: 1 Points: 245
PawandeepSinghSandhu is beginning to get noticed
Quote:
Originally Posted by Notorious_Jatt View Post
All the very best.
Thank you very much
______________________________
PAWANDEEP SINGH SANDHU

  #25  
Old 17th June 2017
kavitakhullar kavitakhullar is online now
Custom title
  Annual Masala Awards: Thread of the Year      
Join Date: 6th December 2015
Location: Nawansehar (punjab)
Posts: 1,998
Rep Power: 22 Points: 19332
kavitakhullar is one with the universekavitakhullar is one with the universekavitakhullar is one with the universekavitakhullar is one with the universekavitakhullar is one with the universekavitakhullar is one with the universekavitakhullar is one with the universekavitakhullar is one with the universekavitakhullar is one with the universekavitakhullar is one with the universekavitakhullar is one with the universe
Introduction vohat sohni diti tusi waiting for update

  #26  
Old 17th June 2017
PawandeepSinghSandhu PawandeepSinghSandhu is online now
 
Join Date: 13th March 2017
Location: PUNJAB(INDIA)
Posts: 214
Rep Power: 1 Points: 245
PawandeepSinghSandhu is beginning to get noticed
Quote:
Originally Posted by kavitakhullar View Post
Introduction vohat sohni diti tusi waiting for update
Thanks kavita ji
______________________________
PAWANDEEP SINGH SANDHU

  #27  
Old 19th June 2017
noor kaur's Avatar
noor kaur noor kaur is offline
Nakhro jatti
  Hero of Pics n Vids: Regular Contributor of Good Masala      
Join Date: 8th May 2012
Location: :BFF:
Posts: 22,724
Rep Power: 146 Points: 129630
noor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps database
Dear hun story cheti shuru karo.
______________________________
MY NEW STORY  #28  
Old 19th June 2017
PawandeepSinghSandhu PawandeepSinghSandhu is online now
 
Join Date: 13th March 2017
Location: PUNJAB(INDIA)
Posts: 214
Rep Power: 1 Points: 245
PawandeepSinghSandhu is beginning to get noticed
Quote:
Originally Posted by noor kaur View Post
Dear hun story cheti shuru karo.
ਲਓ ਹਾਜ਼ਿਰ ਆ ਜਨਾਬ
______________________________
PAWANDEEP SINGH SANDHU

  #29  
Old 19th June 2017
PawandeepSinghSandhu PawandeepSinghSandhu is online now
 
Join Date: 13th March 2017
Location: PUNJAB(INDIA)
Posts: 214
Rep Power: 1 Points: 245
PawandeepSinghSandhu is beginning to get noticed
UPDATE - 1

ਕੈਨੇਡਾ ਦੇ ਟੋਰੰਟੋ ਸ਼ਹਿਰ ਵਿੱਚ ਇੱਕ ਸ਼ਾਨਦਾਰ ਸਵੇਰ।

ਸੀਰਤ ਸੁਭਾ ਸੁਭਾ ਉੱਠ ਕੇ ਆਪਣੇ ਆਫਿਸ ਲਈ ਤਿਆਰ ਹੋ ਰਹੀ ਸੀ ਸਭ ਤੋਂ ਪਹਿਲਾਂ ਮੈਂ ਸੀਰਤ ਦੀ ਤੁਹਾਡੇ ਨਾਲ ਜਾਣ ਪਛਾਣ ਕਰਵਾ ਦਿਆਂ।

ਸੀਰਤ ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਰਹਿੰਦੇ ਇੱਕ ਜੱਟ ਸਿੱਖ ਪਰਿਵਾਰ ਦੀ ਧੀ ਹੈ ਵੈਸੇ ਉਸਦਾ ਅਸਲੀ ਨਾਮ ਤਾਂ ਹਰਸੀਰਤ ਕੌਰ ਹੈ ਪਰ ਸਾਰੇ ਉਸਨੂੰ ਪਿਆਰ ਨਾਲ ਸੀਰਤ ਕਹਿ ਕੇ ਬੁਲਾਉਂਦੇ ਸਨ ਸੀਰਤ 25 ਸਾਲ ਦੀ ਸੋਹਣੀ ਤੇ ਖੂਬਸੂਰਤ ਜਵਾਨ ਜੱਟੀ ਸੀ ਰੱਬ ਨੇ ਉਸਨੂੰ ਜਿਵੇਂ ਵੇਹਲੇ ਬਹਿ ਕੇ ਬਣਾਇਆ ਹੋਵੇ ਉਸਦਾ ਭੋਲਾ ਭਲਾ ਖੂਬਸੂਰਤ ਚੇਹਰਾ ਤਿੱਖੇ ਨੈਣ ਨਕਸ਼ ਗੋਰਾ ਰੰਗ 5 ਫੁੱਟ 7 ਇੰਚ ਕੱਦ ਤੇ 34B 26 36 ਦੇ ਫਿਗਰ ਵਿੱਚ ਤਰਾਸ਼ਿਆ ਖੂਬਸੂਰਤ ਜਵਾਨ ਮਦਮਸਤ ਜਿਸਮ ਕਿਸੇ ਵੀ ਜਵਾਨ ਅਤੇ ਬਜ਼ੁਰਗ ਦੇ ਲੂੰ ਕੰਡੇ ਖੜੇ ਕਰ ਦਿੰਦਾ ਸੀ ਹਰ ਕੋਈ ਉਸਦੇ ਹੁਸਨ ਦਾ ਦੀਵਾਨਾ ਸੀ ਪਰ ਸੀਰਤ ਆਪ ਬਿਲਕੁਲ ਸਿੱਧੀ ਸਾਦੀ ਕੁੜੀ ਸੀ ਉਸਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਕਿ ਕੋਈ ਉਸ ਬਾਰੇ ਕੀ ਸੋਚਦਾ ਹੈ ਉਹ ਤਾਂ ਸਿਰਫ ਆਪਣੀ ਮਿਹਨਤ ਕਰਨ ਅਤੇ ਆਪਣੇ ਕੰਮ ਨਾਲ ਕੰਮ ਰੱਖਣ ਵਾਲੀ ਕੁੜੀ ਸੀ ਸੀਰਤ ਨੂੰ ਪੰਜਾਬ ਤੋਂ ਕੈਨੇਡਾ ਆਏ ਅੱਜ ਪੂਰੇ 6 ਸਾਲ ਹੋ ਗਏ ਸਨ ਤੇ ਇਹਨਾਂ 6 ਸਾਲਾਂ ਵਿੱਚ ਉਸਨੇ ਆਪਣੀ ਬਿਜ਼ਨਸ ਮੈਨੇਜਮੈਂਟ ਦੀ ਪੜਾਈ ਪੂਰੀ ਕਰ ਲਈ ਸੀ ਤੇ ਅੱਜ ਕੱਲ ਉਹ ਕੈਲਗਰੀ ਵਿੱਚ ਇੱਕ ਬਹੁਤ ਵੱਡੀ ਟੇਕਟਾਈਲ ਕੰਪਨੀ ਵਿੱਚ ਬਤੌਰ ਸੇਕ੍ਰੇਟਰੀ ਕੰਮ ਕਰ ਰਹੀ ਸੀ।

ਚਲੋ ਆਪਾਂ ਵਾਪਿਸ ਕਹਾਣੀ ਵੱਲ ਆਓਨੇ ਆਂ।

ਜਿਵੇਂ ਕਿ ਮੈਂ ਗੱਲ ਕਰ ਰਿਹਾ ਸੀ ਕਿ ਸੀਰਤ ਸੁਭਾ ਸੁਭਾ ਆਫਿਸ ਜਾਣ ਲਈ ਤਿਆਰ ਹੋ ਰਹੀ ਸੀ ਉਸਨੇ ਅੱਜ ਗੁਲਾਬੀ ਰੰਗ ਦਾ ਸੂਟ ਪਾਉਣ ਦੀ ਸੋਚੀ ਸੀ ਗੁਲਾਬੀ ਰੰਗ ਉਸ ਉਪਰ ਬਹੁਤ ਜਚਦਾ ਸੀ ਤਿਆਰ ਹੋ ਕੇ ਜਦ ਉਹ ਆਪਣੇ ਘਰ ਤੋਂ ਚੱਲਣ ਲੱਗੀ ਤਾਂ ਅਚਾਨਕ ਉਸਦਾ ਫੋਨ ਵੱਜਿਆ ਸੀਰਤ ਨੇ ਦੇਖਿਆ ਤਾਂ ਇਹ ਉਸਦੀ ਸਹੇਲੀ ਜੱਸੀ ਦਾ ਫੋਨ ਸੀ।

ਪਹਿਲਾਂ ਥੋੜਾ ਜਿਹਾ ਜੱਸੀ ਬਾਰੇ ਦੱਸ ਦੇਵਾਂ।

ਜਸਪ੍ਰੀਤ ਕੌਰ ਉਰਫ ਜੱਸੀ ਸੀਰਤ ਦੀ ਕਾਲਜ ਦੀ ਸਹੇਲੀ ਸੀ ਉਹ ਕੋਈ 5 ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਸਟਡੀ ਵੀਜ਼ਾ ਤੇ ਆਈ ਸੀ ਉਹ ਪੰਜਾਬ ਦੇ ਅਮ੍ਰਿਤਸਰ ਜ਼ਿਲੇ ਦੀ ਰਹਿਣ ਵਾਲੀ ਸੀ ਉਸਦੀ ਉਮਰ 21 ਸਾਲ ਕੱਦ 5 ਫੁੱਟ 5 ਇੰਚ ਰੰਗ ਕਣਕ ਵੰਨਾਂ ਸੋਹਣਾ ਦਿਲਕਸ਼ ਚੇਹਰਾ ਤਿੱਖੇ ਨੈਣ ਨਕਸ਼ 32B 24 34 ਦੇ ਫਿਗਰ ਵਿੱਚ ਤਰਾਸ਼ਿਆ ਬਦਨ ਇੱਕਦਮ ਹੀਰ ਸਲੇਟੀ ਕਿਸੇ ਵੀ ਮਰਦ ਨੂੰ ਪਾਗਲ ਕਰਨ ਵਾਲਾ ਕਾਤਿਲ ਹੁਸਨ।

ਸੀਰਤ ਨੇ ਫੋਨ ਚੱਕਿਆ ਤੇ ਅੱਗੋਂ ਜੱਸੀ ਬੋਲੀ।

ਜੱਸੀ - ਹਲੋ ਸੀਰਤ HOW ARE YOU.

ਸੀਰਤ - ਹਲੋ ਜੱਸੀ I AM FINE.

ਜੱਸੀ - ਤੂੰ ਆਫਿਸ ਪਹੁੰਚ ਗਈ।

ਸੀਰਤ - ਨਹੀਂ ਹਾਲੇ ਨਹੀਂ ਘਰੋਂ ਚੱਲ ਰਹੀ ਹਾਂ ਕਿਵੇਂ ਸੀ।

ਜੱਸੀ - ਯਾਰ ਮੇਰੀ ਇੱਕ REQUEST ਆ।

ਸੀਰਤ - ਹਾਂ ਬੋਲ।

ਜੱਸੀ - ਯਾਰ ਮੇਰੀ ਅੱਜ ਤਬੀਅਤ ਖਰਾਬ ਹੈ ਤੇ ਅੱਜ ਦੇਵ ਸਰ ਨੂੰ ਮੈਂ ਇੱਕ PRESENTATION ਤਿਆਰ ਕਰ ਕੇ ਦੇਣੀ ਸੀ ਪਰ ਤਬੀਅਤ ਖਰਾਬ ਹੋਣ ਕਰਕੇ ਮੈਂ ਅੱਜ ਆਫਿਸ ਨਹੀਂ ਆ ਸਕਦੀ PLEASE ਜੇ ਤੂੰ ਮੇਰੀ ਜਗ੍ਹਾ ਤੇ ਮੇਰੀ PRESENTATION SUBMIT ਕਰ ਦੇਵੇਂਗੀ।

ਸੀਰਤ - ਥੋੜਾ ਛੇਤੀ ਨਹੀਂ ਦਸਤਾ।

ਜੱਸੀ - SORRY ਯਾਰ PLEASE ਕਰ ਦੀਂ SUBMIT.

ਸੀਰਤ - OK OK ਰੋ ਨਾ ਮੈਂ ਆਫਿਸ ਜਾਂਦੀ ਫੜ ਲੂੰਗੀ।

ਜੱਸੀ - THANKS ਯਾਰ YOU ARE SO SWEET.

ਸੀਰਤ - ਚੱਲ ਚੱਲ ਮਸਕਾ ਨਾਂ ਮਾਰ PRESENTATION ਤਿਆਰ ਰੱਖੀਂ ਨਾਲੇ ਮੈਨੂੰ ਪਤਾ ਕਿ ਤੇਰੀ ਤਬੀਅਤ ਕਿਉਂ ਖਰਾਬ ਆ ਬੁਲਾਇਆ ਹੋਣਾ ਓਸੇ ਮੁੰਡੇ ਨੇ ਜਾਣਾ ਹੋਣਾ ਮਿਲਣ ਅੱਜ ਫਿਰ ਹੋਰ ਤੇਰੀ ਹੋਣੀ ਸੀ ਤਬੀਅਤ ਖਰਾਬ।

ਜੱਸੀ - ਨਹੀਂ ਯਾਰ ਸੱਚੀਂ ਤਬੀਅਤ ਖਰਾਬ ਆ ਮੇਰੀ।

ਸੀਰਤ - ਆਹੋ ਹੋਣੀ ਸੀ ਮੈਡਮ ਜਦੋਂ ਅੱਧੀ ਅੱਧੀ ਰਾਤ ਤੱਕ ਸੌਣਾ ਨਹੀਂ ਸਿਰਫ ਫੋਨ ਤੇ ਚੈਟ ਕਰੀ ਜਾਣੀ ਆ ਫਿਰ ਤਬੀਅਤ ਤਾਂ ਖਰਾਬ ਹੋਊਗੀ।

ਜੱਸੀ - ਹੀਹੀਹੀ ਚੱਲ OK ਛੇਤੀ ਆ I AM WAITING.

ਸੀਰਤ - OK I AM COMING PRESENTATION ਤਿਆਰ ਰੱਖੀਂ।

ਜੱਸੀ - THANKS AGAIN ਸੀਰਤ ਤੂੰ ਬਹੁਤ ਚੰਗੀ ਏਂ।

ਸੀਰਤ - OK BY SEE U.

ਜੱਸੀ - BY THANKS AGAIN.

ਏਨਾ ਕਹਿ ਕੇ ਜੱਸੀ ਨੇ ਫੋਨ ਕੱਟਤਾ ਤੇ ਸੀਰਤ ਮੋਬਾਇਲ ਪਰਸ ਚ ਰੱਖ ਕੇ ਜੱਸੀ ਦੇ ਘਰ ਵੱਲ ਚੱਲ ਪਈ।
______________________________
PAWANDEEP SINGH SANDHU

  #30  
Old 19th June 2017
noor kaur's Avatar
noor kaur noor kaur is offline
Nakhro jatti
  Hero of Pics n Vids: Regular Contributor of Good Masala      
Join Date: 8th May 2012
Location: :BFF:
Posts: 22,724
Rep Power: 146 Points: 129630
noor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps databasenoor kaur has hacked the reps database
ਵਾਹ ਪਵਨ ਜੀ ਬਹੁਤ ਹੀ ਸੋਹਣਾ ਅਪਡੇਟ ਦਿਤਾ ਪੜ੍ਹ ਕੇ ਮਜਾ ਅਾ ਗਿਅਾ.ਸੀਰਤ ਤੇ ਜੱਸੀ ਦੇ ਕਿਰਦਾਰ ਨੂੰ ਬਹੁਤ ਸੋਹਣਾ ਪੇਸ਼ ਕਿਤਾ ਹੈ.ਬਹੁਤ ਸੋਹਣਾ ੲਿੰਜ ਲਿਖਦੇ ਰਹੋ.
______________________________
MY NEW STORYClosed Thread Free Video Chat with Indian Girls


Thread Tools Search this Thread
Search this Thread:

Advanced Search

Posting Rules
You may not post new threads
You may not post replies
You may not post attachments
You may not edit your posts

vB code is On
Smilies are On
[IMG] code is On
HTML code is Off
Forum Jump


All times are GMT +5.5. The time now is 10:29 PM.
Page generated in 0.04464 seconds